ਹਰਿਆਣਾ

ਨਰ ਸਿੰਘ ਦਾ ਡੋਪ ਟੈਸਟ ‘ਚ ਫ੍ਹੇਲਣ ਹੋਣਾ ਦੇਸ਼ ਨੂੰ ਵੱਡਾ ਝਟਕਾ :-ਵਿੱਜ

ਚੰਡੀਗੜ੍ਹ, (ਅਨਿਲ ਕੱਕੜ)। ਪਹਿਲਵਾਨ ਨਰਸਿੰਘ ਪੰਚਮ ਯਾਦਵ ਦੇ ਡੋਪ ਟੈਸਟ ‘ਚ ਫ੍ਹੇਲ ਹੋਣ ਦੇ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿੱਜ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨਰਸਿੰਘ ਯਾਦਵ ਦੇ ਡੋਪ ਟੈਸਟ ‘ਚ ਫੇਲ੍ਹ ਹੋਣ ‘ਤੇ ਦੇਸ਼ ਨੂੰ ਵੱਡਾ ਝਟਕਾ ਲੱਗਿਆ ਹੈ।

ਪ੍ਰਸਿੱਧ ਖਬਰਾਂ

To Top