ਦੇਸ਼

ਮੇਰੇ ਖਿਲਾਫ਼ ਸਾਜਿਸ਼ ਰਚੀ ਗਈ ਹੈ : ਨਰਸਿੰਘ

ਨਵੀਂ ਦਿੱਲੀ। ਰੀਓ ਓਲੰਪਿਕ ਲਈ 74 ਕਿਗ੍ਰਾ ਫ੍ਰੀਸਟਾਇਲ ਵਜ਼ਨ ਵਰਗ ‘ਚ ਭਾਰਤੀ ਪਹਿਲਵਾਨ ਨਰ ਸਿੰਘ ਯਾਦਵ ਨੇ ਡੋਪ ਟੈਸਟ ‘ਚ ਫੇਲ੍ਹ ਹੋਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਖਿਲਾਫ਼ ਸਾਜਿਸ਼ ਰਚੀ ਗਈ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਸੱਚ ਜ਼ਰੂਰ ਸਾਹਮਣੇ ਆਵੇਗਾ।
ਨਰਸਿੰਘ ਨੇ ਖੁਦ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਇਹ ਮੇਰੇ ਖਿਲਾਫ਼ ਇੱਕ ਸਾਜਿਸ਼ ਹੈ।

ਪ੍ਰਸਿੱਧ ਖਬਰਾਂ

To Top