Breaking News

ਨੇਵੀ ਦਾ ਮਿੱਗ-29 ਜਹਾਜ਼ ਹਾਦਸਾਗ੍ਰਸਤ

Navy, MiG_29, Aircraft, Collapsed

ਏਜੰਸੀ
ਨਵੀਂ ਦਿੱਲੀ, 3 ਜਨਵਰੀ।
ਨੇਵੀ ਦਾ ਇੱਕ ਮਿੱਗ-29 ਜੰਗੀ ਜਹਾਜ਼ ਅੱਜ ਗੋਆ ਦੇ ਹੰਸਾ ਨੇਵੀ ਹਵਾਈ ਅੱਡੇ ‘ਤੇ ਹਾਦਸਾਗ੍ਰਸਤ ਹੋ ਗਿਆ ਪਰ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਨੇਵੀ ਸੂਤਰਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੇਨੀ ਪਾਇਲਟ ਜਹਾਜ਼ ਨੂੰ ਨਿਯਮਿਤ ਸਿਖਲਾਈ ਉਡਾਣ ਲਈ ਲਿਜਾ ਰਿਹਾ ਸੀ। ਜਹਾਜ਼ ਉਡਾਣ ਭਰਨ ਤੋਂ ਪਹਿਲਾਂ ਰਨ-ਵੇ ‘ਤੇ ਤਿਲ੍ਹਕ ਗਿਆ ਅਤੇ ਉਸ ਵਿੱਚ ਅੱਗ ਅੱਗ ਗਈ। ਪਾਇਲਟ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top