ਦਿੱਲੀ

ਰਾਜਗ ਵੱਲੋਂ ਸ਼ਹਾਬੁਦੀਨ ‘ਤੇ ਸੀਸੀਏ ਲਾਉਣ ਦੀ ਅਪੀਲ

ਪਟਨਾ। ਬਿਹਾਰ ਕੌਮੀ ਜਮਹੂਰੀ ਗਠਜੋੜ (ਰਾਜਗ) ਨੇ ਜੇਲ੍ਹੋਂ ਜਮਾਨਤ ‘ਤੇ ਛੁੱਟੇ ਰਾਸ਼ਟਰੀ ਜਨਤਾ ਦਲ ਦੇ ਬਾਹੂਬਲੀ ਸਾਬਕਾ ਸਾਂਸਦ ਮੋ. ਸ਼ਹਾਬੁਦੀਨ ‘ਤੇ ਤੱਤਕਾਲ ਕ੍ਰਾਇਮ ਕੰਟਰੋਲ ਐਕਟ (ਸੀਸੀਏ) ਲਾਉਣ ਜਾਂ ਇਸ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਉਨ੍ਹਾਂ ਨੂੰ ਬਿਹਾਰ ਤੋਂ ਬਦਰ ਕੀਤੇ ਜਾਣ ਦੀ ਰਾਜਪਾਲ ਨੂੰ ਅਪੀਲ ਕੀਤੀ ਹੈ।

ਪ੍ਰਸਿੱਧ ਖਬਰਾਂ

To Top