Breaking News

ਟਰੰਪ ਫਾਊਂਡੇਸ਼ਨ ਦੀ ਜਾਂਚ ਸ਼ੁਰੂ

ਵਾਸਿੰਗਟਨ। ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਚੈਰਿਟੀ ਡੋਨਾਲਡ ਜੇ ਟਰੰਪ ਫਾਊਂਡੇਸ਼ਨ ਦੀ ਜਾਂਚ ਅਟਾਰਨੀ ਜਨਰਲ ਕਰ ਰਹੀ ਹੈ।
ਪੋਲੀਅਿਕੋ ਨਿਊਜ਼ ਨੇ ਨਿਊਯਾਰਕ ਅਟਾਰਨੀ ਜਨਰਲ ਏਰਿਕ ਸਕਨੇਇਡਰਮਨ ਦੀ ਸੀਐੱਨਐਨ ਨਾਲ ਕੱਲ੍ਹ ਗੱਲਬਾਤ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

ਪ੍ਰਸਿੱਧ ਖਬਰਾਂ

To Top