Breaking News

ਡੇਂਗੂ ਅਤੇ ਚਿਕਨਗੁਨੀਆ ਮਾਮਲੇ ‘ਚ ਮਿਊਸੀਪਲ ਨੂੰ ਐੱਨਜੀਟੀ ਵੱਲੋਂ ਝਾੜ

ਨਵੀਂ ਦਿੱਲੀ। ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਡੇਂਗੂ ਅਤੇ ਚਿਕਨਗੁਨੀਆ ਵਰਗੇ ਮੱਛਰ ਨਾਲ ਹੋਣ ਵਾਲੇ ਰੋਗਾਂ ਤੋਂ ਬਚਾਅ ਦੇ ਪ੍ਰਭਾਵੀ ਉਪਾਅ ਕਰਨ ‘ਚ ਨਾਕਾਮ ਰਹੇ ਦਿੱਲੀ ਦੇ ਮਿਊਸੀਪਲਾਂ ਨੂੰ ਸਖ਼ਤ ਝਾੜ ਪਾਈ ਹੈ।
ਐੱਨਜੀਟੀ ਨੇ ਇਸ ਬਾਰੇ ਡੂੰਘੀ ਨਾਰਾਜ਼ੀ ਪ੍ਰਗਟਾਉਂਦਿਆਂ ਅੱਜ ਕਿਹਾ ਕਿ ਦਿੱਲੀ ਨਗਰ ਨਿਗਮ, ਨਵੀਂ ਦਿੱਲੀ ਨਗਰਪਾਲਿਕਾ ਪਰਿਸ਼ਦ, ਦਿੱਲੀ ਵਿਕਸ ਅਥਾਰਟੀ ਅਤੇ ਦਿੱਲੀ ਸਰਕਾਰ ਦੇ ਅਧਿਕਾਰੀ ਮਿਲ ਕੇ ਇਸ ਲਈ ਪ੍ਰਭਾਵੀ ਕਾਰਜ ਯੋਜਨਾ, ਕਿਉਂ ਨਹੀਂ ਤਿਆਰ ਕਰ ਸਕਦੇ।
ਐੱਨਜੀਟੀ ਨੇ ਕਿਹਾ ਦਿੱਲੀ ‘ਚ ਰੋਜ਼ਾਨਾ ਲੋਕ ਬਿਮਾਰ ਹੋ ਰਹੇ ਹਨ।

ਪ੍ਰਸਿੱਧ ਖਬਰਾਂ

To Top