Breaking News

ਉੱਤਰੀ ਕੋਰੀਆ ਵੱਲੋਂ ਅਮਰੀਕਾ ਅੱਗੇ ਨਾ ਝੁਕਣ ਦੀ ਚੇਤਾਵਨੀ

ਸੋਲ। ਉੱਤਰੀ ਕੋਰੀਆ ਨੇ ਕੱਲ੍ਹ ਆਪਣੇ ਸ਼ਕਤੀਸ਼ਾਲੀ ਪਰਮਾਣੂ ਧਮਾਕੇ ਤੋਂ ਬਾਅਦ ਅੱਜ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕਾ ਦੇ ਪਰਮਾਣੂ ‘ਬਲੈਕਮੇਲ’ ਅੱਗੇ ਨਹੀਂ ਝੁਕੇਗਾ।
ਉੱਤਰੀ ਕੋਰੀਆ ਦਾ ਸੱਤਾਧਾਰੀ ਪਾਰਟੀ ਦੇ ਅਖ਼ਬਾਰ ਰੋਡੋਂਗ ਸਿਨਮੁਨ ਨੇ ਲਿਖਿਆ ਹੈ ਕਿ ਹੁਣ ਅਮਰੀਕਾ ਦੇ ਪਰਮਾਣੂ ਬਲੈਕ ਮੇਲ ਦਾ ਸਮਾਂ ਖ਼ਤਮ ਹੋ ਗਿਆ ਹੈ।

ਪ੍ਰਸਿੱਧ ਖਬਰਾਂ

To Top