Breaking News

ਪਦਮ ਪੁਰਸਕਾਰਾਂ ਲਈ ਆਮ ਆਦਮੀ ਵੀ ਭਰ ਸਕੇਗਾ ਨਾਮਜ਼ਦਗੀ

ਨਵੀਂ ਦਿੱਲੀ। ਸਰਕਾਰ ਨੇ ਪਦਮ ਪੁਰਸਕਾਰਾਂ ‘ਚ ਆਮ ਆਦਮੀ ਦੀ ਭਾਗੀਦਾਰੀ ਵਧਾਉਣ ਲਈ ਪਹਿਲੀ ਵਾਰ ਸਾਰੇ ਨਾਗਰਿਕਾਂ ਨੂੰ ਪੁਰਸਕਾਰਾਂ ਲਈ ਨਾਮਜ਼ਦਗੀ ਭਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ।
ਇਸ ਵਿਵਸਥਾ ਤਹਿਤ ਨਾਗਰਿਕ ਖੁਦ ਆਪਣਾ ਜਾਂ ਕਿਸੇ ਮਹਾਨ ਹਸਤੀ ਦਾ ਨਾਂਅ ਪਦਮ ਪੁਰਸਕਾਰਾਂ ਲਈ ਨਾਮਜ਼ਦ ਕਰ ਸਕੇਗਾ। ਇਹ ਨਾਮਜ਼ਦਗੀ 15 ਸਤੰਬਰ ਤੱਕ ਭਰੀਆਂ ਜਾ ਸਕਦੀਆਂ ਹਨ। ਇਸ ਤੋਂ ਬਾਅਦ ਮਿਲਣ ਵਾਲੀਆਂ ਸਿਫਾਰਸ਼ਾਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top