ਕੁੱਲ ਜਹਾਨ

ਓਬਾਮਾ ਨੇ ਫਿਲੀਪੀਂਸ ਦੇ ਰਾਸ਼ਟਰਪਤੀ ਨਾਲ ਵਾਰਤਾ ਕੀਤੀ ਰੱਦ

ਵਾਸਿੰਗਟਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਮਾ ਨੇ ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਡੁਟਰਟੇ ਨਾਲ ਆਸਿਆਨ  ਸਿਖ਼ਰ ਸੰਮੇਲਨ ‘ਚ ਅੱਜ ਤਜਵੀਜਸ਼ੁਦਾ ਵਾਰਤਾ ਰੱਦ ਕਰ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਦਫ਼ਤਰ ‘ਵਾÂ੍ਹੀਟ ਹਾਉਸ’ ਨੇ ਦੱਸਿਆ ਕਿ ਸ੍ਰੀ ਓਬਾਮਾ ਲਾਓਸ ਦੀ ਰਾਜਧਾਨੀ ਵਿਆਂਤਿਆਨ ‘ਚ ਸ੍ਰੀ ਡੁਰਟੇ ਦੇ ਨਾਲ ਦੋਵੱਲੀ ਵਾਰਤਾ ਨਹੀਂ ਕਰਨਗ।
ਸ੍ਰੀ ਡੁਰਟੇ ਨੇ ਸ੍ਰੀ ਓਬਾਮਾ ਲਈ ਅਪਸ਼ਬਦਾਂ ਦੀ ਵਰਤੋਂ ਕੀਤੀ ਸੀ ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਬੈਠਕ ਰੱਦ ਕਰਨ ਦਾ ਫ਼ੈਸਲਾ ਕੀਤਾ।

ਪ੍ਰਸਿੱਧ ਖਬਰਾਂ

To Top