Breaking News

ਅਮਰੀਕਾ ‘ਚ ਵਧਾਈ ਜਾਵੇਗੀ ਸ਼ਰਨਾਰਥੀਆਂ ਦੀ ਗਿਣਤੀ

ਵਾਸ਼ਿੰਗਟਨ। ਅਮਰੀਕੀ ਸਰਕਾਰ ਦੇਸ਼ ‘ਚ ਸ਼ਰਨਾਰਥੀਆਂ ਦੀ ਗਿਣਤੀ ‘ਚ ਅਗਲੇ ਵਰ੍ਹੇ ਤੱਕ 30 ਫੀਸਦੀ ਵਾਧਾ ਕਰਨ ਲਈ ਯੋਜਨਾ ਬਣਾ ਰਿਹਾ ਹੈ।
ਦ ਵਾਲ ਸਟ੍ਰੀਟ ਅਖ਼ਬਾਰ ‘ਓ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ।
ਅਮਰੀਕੀ ਕਾਂਗਰਸ ਵੱਲੋਂ ਪੇਸ਼ ਸ਼ਰਨਾਰਥੀ ਮਾਮਲਿਆਂ ਦੀ ਸਾਲਾਨਾ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਗਲੇ ਵਰ੍ਹੇ ਅਮਰੀਕਾ ‘ਚ ਸ਼ਰਨਾਥਰੀਆਂ ਦੀ ਗਿਣਤੀ 30 ਫੀਸਦੀ ਤੱਕ ਵਧਾਈ ਜਾਵੇਗੀ।

ਪ੍ਰਸਿੱਧ ਖਬਰਾਂ

To Top