ਕੁੱਲ ਜਹਾਨ

ਸੀਰੀਆ ‘ਚ ਮਨੁੱਖੀ ਸਹਾਇਤਾ ਰੋਕਣ ‘ਤੇ ਓਬਾਮਾ ਨੇ ਪ੍ਰਗਟਾਈ ਚਿੰਤਾ

ਵਾਸ਼ਿੰਗਟਨ। ਅਮਰੀਕਾ ਨੇ ਸੀਰੀਆ ‘ਚ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਵੀ ਲੋੜਵੰਦਾਂ ਤੱਕ ਸਹਾਇਤਾ ਪਹੁੰਚਾਉਣ ‘ਚ ਸੀਰਿਆਈ ਸਰਕਾਰ ਦੀਆਂ ਰੁਕਾਵਟਾਂ ‘ਤੇ ਚਿੰਤਾ ਪ੍ਰਗਟਾਈ ਹੈ।
ਵਾÂ੍ਹੀਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਿ ਅਮਰੀਕਾ ਅਤੇ ਰੂਸ ਦਰਮਿਆਨ ਜੰਗਬੰਦੀ ਨਾਲ ਦੇਸ਼ ‘ਚ ਹਿੰਸਾ ਕਮੀ ਆਉਣ ਤੋਂ ਬਾਅਦ ਵੀ ਸੀਰੀਆ ਦੀ ਸਰਕਾਰ ਮਾਨਵੀ ਸਹਾਇਤਾ ਰੋਕ ਰਹੀ ਹੈ।

ਪ੍ਰਸਿੱਧ ਖਬਰਾਂ

To Top