ਕੁੱਲ ਜਹਾਨ

ਸੰਯੁਕਤ ਰਾਸ਼ਟਰ ‘ਚ ਸ਼ਰਨਾਰਥੀ ਸੰਕਟ ‘ਤੇ ਬੈਠਕ ਕਰਨਗੇ ਓਬਾਮਾ

ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਗਲੇ ਹਫ਼ਤੇ ਵਿਸ਼ਵ ਦੇ ਆਗੂਆਂ ਨਾਲ ਇੱਕ ਕੌਮਾਂਤਰੀ ਸ਼ਰਨਾਰਥੀ ਸੰਕਟ ‘ਤੇ ਚਰਚਾ ਕਰਨ ਲਈ ਸੰਯੁਕਤ ਰਾਸ਼ਟਰ ‘ਚ ਇੱਕ ਬੈਠਕ ਕਰਨਗੇ।
ਵਾÂ੍ਹੀਟ ਹਾਊਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਵਾÂ੍ਹੀਟ ਹਾਊਸ ਦੇ ਬੁਲਾਰੇ ਜੋਸ਼ ਏਰਨੇਸਟ ਨੇ ਦੱਸਿਆ ਕਿ ਖਾਨਾ ਜੰਗੀ ਤੇ ਅੱਤਵਾਦ ਤੋਂ ਪ੍ਰਭਾਵਿਤ ਵੱਖ-ਵੱਖ ਦੇਸ਼ਾਂ ਦੇ ਲੱਖਾਂ ਲੋਕ ਹਿੰਸਾ ਤੋਂ ਬਚਣ ਲਈ ਸ਼ਰਨਾਰਥੀ ਰੂਪ ‘ਚਖ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ‘ਚ ਸ਼ਰਨ ਲੈ ਰਹੇ ਹਨ।

ਪ੍ਰਸਿੱਧ ਖਬਰਾਂ

To Top