Breaking News

ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼

ਅਹਿਮਦਾਬਾਦ। ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਆਪਣੇ ਅਹੁਦੇ ਤੋਂ ਅਤਸੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਆਨੰਦੀ ਬੇਨ ਪਟੇਲ ਨੇ ਭਾਜਪਾ ਅਗਵਾਈ ਨੂੰ ਕਿਹਾ ਹੈ ਕਿ ਨਵੰਬਰ ‘ਚ ਉਹ 75 ਸਾਲਾਂ ਦੀ ਹੋ ਜਾਵੇਗੀ ਇਸ ਲਈ ਉਸ ਤੋਂ ਦੋ ਮਹੀਨੇ ਪਹਿਲੈ ਹੀ ਉਨ੍ਹਾਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਵੇ।
ਪਿਛਲੇ ਕੁਝ ਦਿਨਾਂ ਤੋਂ ਭਾਜਪਾ ‘ਚ ਇਹ ਆਮ ਰਾਇ ਬਣ ਰਹੀ ਹੈ ਕਿ ਪਾਰਟੀ ‘ਚ 75 ਪਾਰ ਚੁੱਕੇ ਨੇਤਾਵਾਂ ਨੂੰ ਹੋਰ ਨੇਤਾਵਾਂ ਤੋਂ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ।

ਪ੍ਰਸਿੱਧ ਖਬਰਾਂ

To Top