Uncategorized

ਇੰਡੀਆ ਗੇਟ ‘ਤੇ ਵਿਸ਼ਾਲ ਸਕਰੀਨ ‘ਤੇ ਦਿਸੇਗਾ ਓਲੰਪਿਕ

ਨਵੀਂ ਦਿੱਲੀ। ਰੀਓ ਓਲੰਪਿਕ ਦੇ ਸ਼ੁਰੂ ਹੋਣ ‘ਚ ਕੁਝ ਦਿਨ ਹੀ ਬਾਕੀ ਹਨ ਤੇ ਪੂਰੀ ਦੁਨੀਆ ਇੱਕ ਵਾਰ ਫਿਰ ਖੇਡਾਂ ਦੇ ਮਹਾਂਆਯੋਜਨ ਦੇ ਰੰਗ ‘ਚ ਡੁੱਬਣ ਲਈ ਤਿਆਰ ਹੈ।
ਭਾਰਤੀ ਖੇਡ ਮੰਤਰਾਲੇ ਨੇ ਵੀ ਇੱਕ ਸ਼ਾਨਦਾਰ ਪਹਿਲ ਕਰਦਿਆਂ ਰੀਓ ‘ਚ ਆਪਣੇ ਚਹੇਤੇ ਖਿਡਾਰੀਆਂ ਦੇ ਖੇਡ ਨੂੰ ਨੇੜਿਓਂ ਵਿਖਾਉਣ ਲਈ ਇੰਡੀਆ ਗੇਟ ਤੇ ਰਾਜਧਾਨੀ ਦੀਆਂ ਕਈ ਥਾਵਾਂ ‘ਤੇ ਵਿਸ਼ਾਲ ਸਕਰੀਨਾਂ ਲਾਉਣ ਦਾ ਐਲਾਨ ਕੀਤਾ ਹੈ

ਪ੍ਰਸਿੱਧ ਖਬਰਾਂ

To Top