Breaking News

ਇਸਲਾਮਿਕ ਸਟੇਟ ਦੇ ਕਬਜ਼ੇ ‘ਚ ਸਿਰਫ਼ 10 ਫੀਸਦੀ ਭਾਗ

ਬਗਦਾਦ। ਇਰਾਕ ਦੇ ਰੱਖਿਆ ਮੰਤਰੀ ਖਾਲਿਦ ਅਲ ਓਬੇਦੀ ਨੇ ਕਿਹਾ ਕਿ ਇਰਾਕ ਦਾ ਹੁਣ ਫੀਸਦੀ ਤੋਂ ਵੀ ਘੱਟ ਭੂਭਾਗ ਇਸਲਾਮਿਕ ਸਟੇਟ ਦੇ ਕਬਜ਼ੇ ‘ਚ ਹੈ ਤੇ ਉਸਦਾ ਧਿਆਨ ਹੁਣ ਫਲੂਜਾ ‘ਤੇ ਕਬਜੇ ਤੋਂ ਬਾਅਦ ਮੋਸੁਲ ‘ਤੇ ਵੀ ਕਬਜ਼ਾ ਕਰਨ ਤੇ ਅੱਤਵਾਦੀ ਸੰਗਠਨ ਨੂੰ ਉਥੋਂ ਖਦੇੜਨ ਦਾ ਹੈ।
ਉਨ੍ਹਾਂ ਨੇ ਵਾਸ਼ਿੰਗਟਨ ਤੋਂ ਟਵੀਟ ਕਰਕੇ ਕਿਹਾ ਕਿ ਮੋਸੁਲ ‘ਤੇ ਵੀ ਕਬਸਜ਼ਾ ਕਰਨ ਤੇ ਅੱਤਵਾਦੀ ਸੰਗਠਨ ਨੂੰ ਉਥੋਂ ਖਦੇੜਨ ਦਾ ਹੈ।
ਉਨ੍ਹਾਂ ਨੇ ਵਾਸਿੰਗਟਨ ਨੇ ਟਵੀਟ ਕਰਕੇ ਕਿਹਾ ਕਿ ਮੋਸੁਲ ਤੇ ਹੋਰ ਖੇਤਰਾਂ ਨੂੰ ਇਸਲਾਮਿਕ ਸਟੇਟ ਨੂੰ ਵਾਪਸ ਲੈਣ ਲਈ ਇਰਾਕ ਦੀਆਂ ਫੌਜਾਂ ਨੂੰ ਅਮਰੀਕੀ ਸੰਗਠਨ ਦੀ ਮੱਦਦ ਦੀ ਲੋੜ ਹੋਵੇਗੀ। (ਵਾਰਤਾ)

ਪ੍ਰਸਿੱਧ ਖਬਰਾਂ

To Top