ਕੁੱਲ ਜਹਾਨ

ਸਰਹੱਦ ਪਾਰੋਂ ਅੱਤਵਾਦੀ ਹਮਲੇ ਬੰਦ ਕਰਵਾਏ ਪਾਕਿ : ਅਮਰੀਕਾ

ਇਸਲਾਮਾਬਾਦ। ਅਮਰੀਕਾ ਨੇ ਪਾਕਿਸਤਾਨ ਨੂੰ ਗੁਆਂਢੀ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਅਤਵਾਦੀ ਹਮਲਿਆ ਨੂੰ ਬੰਦ ਕਰਾਉਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਕਿ ਇਸ ਦਿਸ਼ਾ ‘ਚ ਕਾਰਵਾਈ ਕੀਤੇ ਬਿਨਾਂ ਅੱਤਵਾਦ ਦੇ ਵਿਰੁੱਧ ਲੜਾਈ ਪੂਰੀ ਨਹੀਂ ਹੋ ਸਕਦੀ।
ਅਮਰੀਕਾ ਨ ੇਕਿਹਾ ਕਿ ਪਾਕਿਸਤਾਨ ਦੇ ਸੀਨੀਅਰ ਆਗੂ ਨੂੰ ਬਹੁਤ ਸਪੱਸ਼ਟ ਸ਼ਬਦਾਂ ‘ਚ ਇਹ ਕਹਿ ਦਿੱਤਾ ਗਿਆ ਹੈ ਕਿ ਉਸੇ ਨੂੰ ਬਿਨਾਂ ਕੋਈ ਭੇਦਭਾਵ ਕੀਤੇ ਸਾਰੇ ਅੱਤਵਾਦੀ ਛੜਿਆਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਇਸ ‘ਚ ਉਨ੍ਹਾਂ ਧੜਿਆਂ  ਨੂੰ ਵੀ ਨਿਸ਼ਾਨਾ ਬਣਾਇਆ ਜਾਣਾ ਚਹੀਦਾ ਹੈ ਜੋ ਗੁਆਂਢੀ ਦੇਸ਼ਾਂ ‘ਤੇ ਹਮਲੇ ਕਰ ਰਹੇ ਹਨ।

 

 

ਪ੍ਰਸਿੱਧ ਖਬਰਾਂ

To Top