Breaking News

ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨ ਕਰਨ ਲਈ ਬਿੱਲ

ਵਾਸ਼ਿੰਗਟਨ। ਅਮਰੀਕਾ ਦੇ ਦੋ ਸਾਂਸਦਾਂ ਨੇ ਪਾਕਿਸਤਾਨ ਨੂੰ ਅੱਤਵਾਦ ਨੂੰ ਉਤਸ਼ਾਹ ਦੇਣ ਵਾਲਾ ਦੇਸ਼ ਐਲਾਨ ਕਰਨ ਲਈ ਕਾਂਗਰਸ ‘ਚ ਇੱਕ ਬਿੱਲ ਪੇਸ਼ ਕੀਤਾ ਹੈ।
ਸੰਯੁਕਤ ਰਾਸ਼ਟਰ ਮਹਾਂ ਸਭਾ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਭਾਸ.ਣ ਤੋਂ ਪਹਿਲਾਂ ਅਮਰੀਕੀ ਕਾਂਗਰਸ ‘ਚ ਉਨ੍ਹਾਂ ਦੇਦੇਸ਼ ਨੂੰ ਅੱਤਵਾਦੀ ਦੇਸ਼ ਐਲਾਨ ਕਰਨ ਲਈ ਬਿੱਲ ਪੇਸ਼ ਕੀਤਾ ਜਾਣਾ ਪਾਕਿਸਤਾਨ ਦੇ ਲਈ ਵੱਡਾ ਖ਼ਤਰਾ ਹੈ ਤੇ ਇਸ ਨਾਲ ਨਾ ਸਿਰਫ਼ ਉਸ ਨੂੰ ਸ਼ਰਮਿੰਦਗੀ ਚੁੱਕਣੀ ਪੈ ਸਕਦੀ ਹੈ ਸਗੋਂ ਉਹ ਅੱਤਵਾਦ ਦੇ ਮਾਮਲੇ ‘ਚ ਬੇਨਕਾਮ ਹੋ ਸਕਦਾ ਹੈ।
ਬਿੱਲ, ਐੱਚ, ਆਰ 6069 ਜਾਂ ਦ ਪਾਕਿਸਤਾਨ ਸਟੇਟ ਸਪਾਂਸਰ ਆਫ਼ ਟੈਰੋਰਿਜ਼ਮ ਡੈਜੀਗਨੇਸ਼ਨ ਐਕਟ, ਕਾਂਗਰਸ ‘ਚ ਪੇਸ਼ ਹੋ ਜਾਣ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੂੰ ਇਸ ਮਾਮਲੇ ‘ਚ ਚਾਰ ਮਹੀਨਿਆਂ ਅੰਦਰ ਕਾਰਵਾਈ ਕਰਨੀ ਹੋਵੇਗੀ।

ਪ੍ਰਸਿੱਧ ਖਬਰਾਂ

To Top