Breaking News

ਪਾਕਿਸਤਾਨ ਨੂੰ ਹੁਣ ਨਹੀਂ ਚਾਹੀਦੀ ਆਈਐੱਮਐੱਫ ਸਹਾਇਤਾ : ਮੰਤਰੀ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਹਾਕ ਡਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੋਸ਼ ‘ਚ ਹੁਣ ਕੌਮਾਂਤਰੀ ਮੁਦਰਾ ਫੰਡ ਦੀ ਸਹਾਇਤਾ ਦੀ ਲੋੜ ਨਹੀਂ।
ਸ੍ਰੀ ਡਾਰ ਨੇ ਡਾੱਨ ਆਨਲਾਈਨ ਨਾਲ ਇੰਟਰਵਿਊ ‘ਚ ਕਿਹਾ ਕਿ ਪਾਕਿਸਤਾਨ ਜਲਦ ਹੀ ਆਈਐੱਮਐੱਫ ਤੋਂ ਸਹਾਇਤਾ ਲੈਣਾ ਬੰਦ ਕਰ ਦੇਵੇਗਾ।
ਉਨ੍ਹਾਂ ਕਿਹਾ ਕਿ ਫਿਲਹਾਲ ਆਈਐੱਮਐੱਫ ਨਾਲ ਆਖ਼ਰੀ ਸੈਸ਼ਨ ਜਾਰੀ ਹੈ। ਵਾਰਤਾ

ਪ੍ਰਸਿੱਧ ਖਬਰਾਂ

To Top