ਦੇਸ਼

ਵਿਸ਼ਵ ਸਨੂਕਰ ਚੈਂਪੀਅਨਸ਼ਿਪ ‘ਚ ਪੰਕਜ ਨੇ ਜਿੱਤੀ ਕਾਂਸੀ

ਬੈਂਕਾਕ। 15 ਵਾਰ ਦੇ ਵਿਸ਼ਵ ਚੈਂਪੀਅਨ ਭਾਰਤੀ ਸਨੂਕਰ ਪੰਕਜ ਅਡਵਾਨੀ ਨੂੰ ਸੈਂਗਸੋਮ ਛੇ ਰੇਡ ਵਿਸ਼ਵ ਸਨੂਕਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਚੀਨ ਦੇ ਡਿੰਗ ਜੁਨਹੁਈ ਦੇ ਹੱਥੋਂ 7-4 ਹਾਰ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਪੰਕਜ ਨੇ ਇਸ ਤੋਂ ਪਹਿਲਾਂ ਗਰੁੱਪ ਸਟੇਜ ਦੇ ਆਪਣੇ ਸਾਰੇ ਮੈਚ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਸੀ।

ਪ੍ਰਸਿੱਧ ਖਬਰਾਂ

To Top