Breaking News

ਪੇਂਟਾਗਨ ਵੱਲੋਂ ਆਈਐੱਸ ਦੇ ਬੁਲਾਰੇ ਦੇ ਮਾਰੇ ਜਾਣ ਦੀ ਪੁਸ਼ਟੀ

ਵਾਸ਼ਿੰਗਟਨ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਨੇ ਕੁਖਿਆਤ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇੱਕ ਬੁਲਾਰੇ ਤੇ ਮੁੱਖ ਸਰਗਨਾ ਅਬੂ ਮੁਹੰਮਦ ਅਲ ਅਦਨਾਨੀ ਦੇ ਸੀਰੀਆ ‘ਚ ਹਵਾਈ ਹਮਲੇ ‘ਚ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਪੇਂਟਾਗਨ ਦੇ ਪ੍ਰੈੱਸ ਸਕੱਤਰ ਪੀਟਰ ਕੁਕ ਵੱਲੋਂ ਜਾਰੀ ਬਿਆਨ ਮੁਤਾਬਕ ਬੀਤੀ 3 ਅਗਸਤ ਨੂੰ ਆਈਐੱਸ ਦੇ ਮੁੱਖ ਪ੍ਰਚਾਰਕ ਤੇ ਅੱਤਵਾਦੀ ਯੋਜਨਾਵਾਂ ਬਣਾਉਣ ਵਾਲੇ ਅਲ ਅਦਨਾਨੀ ਨੂੰ ਟੀਚਾ ਬਣਾ ਕੇ ਹਵਾਈ ਹਮਲਾ ਕੀਤਾ ਗਿਆ ਸੀ।

 

ਪ੍ਰਸਿੱਧ ਖਬਰਾਂ

To Top