Breaking News

ਦੇਸ਼ ‘ਚ ਕ੍ਰਾਂਤੀਕਾਰੀ ਬਦਲਾਅ ਲਈ ਵੱਡੇ ਪੈਮਾਨੇ ‘ਤੇ ਨੀਤੀਗਤ ਸੁਧਾਰ ਦੀ ਲੋੜ : ਮੋਦੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਭਾਰਤ ਚੱਕਰੀ ਬਦਲਾਅ ਦੀ ਉਡੀਕ ਨਹੀਂ ਕਰ ਸਕਦਾ ਤੇ ਸਾਨੂੰ ਵਿਆਪਕ ਪੈਮਾਨੇ ‘ਤੇ ਬਦਲਾਅ ਦੀ ਲੋੜ ਹੈ ਤੇ ਇਹ ਸਿਰਫ਼ ਨੀਤੀਗਤ ਸੁਧਾਰਾਂ ਨਾਲ ਹੋ ਸਕਦਾ ਹੈ।
ਸ੍ਰੀ ਮੋਦੀ ਨੇ ਨੀਤੀ ਕਮਿਸ਼ਨ ਦੇ ਅਗਲੇ 15 ਸਾਲਾਂ ਦੇ ਵਿਜ਼ਨ ਡਾਕਿਊਮੈਂਟ ਤਿਆਰ ਕਰਨ ਦੇ ਮੱਦੇਨਜਰ ਇੱਥੇ ਕਮਿਸ਼ਨ ਦੀ ਬੈਠਕ ‘ਚ ਕਿਹਾ ਕਿ ਕਮਿਸ਼ਨ ਭਾਰਤ ਲਈ ਇਹ ਪੱਤਰ ਤਿਆਰ ਕਰਕੇ ਸਹੀ ਦਿਸ਼ਾ ‘ਚ ਕੰਮ ਕਰ ਰਿਹਾ।

ਪ੍ਰਸਿੱਧ ਖਬਰਾਂ

To Top