Breaking News

ਪ੍ਰਣਬ, ਮੋਦੀ ਤੇ ਸੋਨੀਆ ਨੇ ਮਰਿਅੱਪਨ-ਵਰੁਣ ਨੂੰ ਵਧਾਈ ਦਿੱਤੀ

ਨਵੀਂ ਦਿੱਲੀ। ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੀਓ ਪੈਰਾਓਲੰਪਿਕ ਖੇਡਾਂ ਦੇ ਉੱਚੀ ਛਾਲ ਟੀ-42 ਮੁਕਾਬਲੇ ‘ਚ ਪੈਰਾ ਐਥਲੀਟ ਮਰਿਅੱਪਨ ਥਾਂਗਾਵੇਲੂ ਨੂੰ ਸਵਰਨ ਤੇ ਵਰੁਣ ਭਾਟੀ ਨੂੰ ਇਸ ਮੁਕਾਬਲੇ ‘ਚ ਕਾਂਸੀ ਤਮਗਾ ਜਿੱਤਣ ‘ਤੇ ਵਧਾਈ ਦਿੱਤੀ।
ਸ੍ਰੀ ਮੁਖਰਜ਼ੀ ਨੇ ਅੱਜ ਇੱਕ ਟਵੀਟ ਕਰਕੇ ਕਿਹਾ ਕਿ ਰੀਓ ਪੈਰਾਓਲੰਪਿਕ ਦੀ ਉੱਚੀ ਛਾਲ ਮੁਕਾਬਲੇ ‘ਚ ਐੱਮ ਥਾਂਗਾਵੇਲੂ ਤੇ ਵੀ ਭਾਟੀ ਨੂੰ ਸੋਨ ਤੇ ਕਾਂਸੀ ਤਮਗਾ ਜਿੱਤਣ ‘ਤੇ ਵਧਾਈ।

ਪ੍ਰਸਿੱਧ ਖਬਰਾਂ

To Top