Breaking News

ਪ੍ਰਧਾਨ ਮੰਤਰੀ ਨੇ ਝਾਂਝਰੀਆ ਨੂੰ ਦਿੱਤੀ ਵਧਾਈ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਰੀਓ ਓਲੰਪਿਕ ਖੇਡਾਂ ਦਾ ਦੂਜਾ ਸੋਨਾ ਦਿਵਾਉਣ ਵਾਲੇ ਜੈਵਲਿਨ ਥ੍ਰੋ ਐਥਲੀਟ ਦੇਵੇਂਦਰ ਝਾਂਝਰੀਆ ਨੂੰ ਉਨ੍ਹਾਂ ਦੀ ਕਾਮਯਾਬੀ ਲਈ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਰਾਜਸਥਾਨ ਦੇ ਝਾਂਝਰੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਵੇਂਦਰ  ਝਾਂਝਰੀਆ ਨੂੰ ਰੀਓ ਪੈਰਾਓਲੰਪਿਕ ਖੇਡਾਂ ‘ਚ ਇਤਿਹਾਸਕ ਜਿੱਤ ਲਈ ਵਧਾਈ।
ਤੁਸੀਂ ਇਨ੍ਹਾਂ ਖੇਡਾਂ ਦਾ ਸੋਨ ਤਮਗਾ ਜਿੱਤਣ ਦੇ ਹੱਕਦਾਰ ਹੋ ਅਤੇ ਸਾਨੂੰ ਤੁਹਾਡੇ ‘ਤੇ ਮਾਣ ਹੈ।

ਪ੍ਰਸਿੱਧ ਖਬਰਾਂ

To Top