ਕੁੱਲ ਜਹਾਨ

ਰੂਸ ਸੰਸਦੀ ਚੋਣਾਂ : ਪੁਤਿਨ ਦੀ ਪਾਰਟੀ ਜਿੱਤ ਵੱਲ

ਮਾਸਕੋ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਸਹਿਯੋਗੀ ਪਾਰਟੀਆਂ ਨੇ ਸੰਸਦੀ ਚੋਣਾਂ ਦੇ ਅੱਜ ਆਏ ਨਤੀਜਿਆਂ ‘ਚ ਜਿੱਤ ਵੱਲੋਂ ਅਗਰਸਰ ਹਨ, ਪਰ ਘੱਟ ਗਿਣਤੀ ‘ਚ ਪਈਆਂ ਵੋਟਾਂ ਤੋਂ ਸੰਕੇਤ ਮਿਲਦਾ ਹੈ ਕਿ ਅਗਲੀਆਂ ਰਾਸ਼ਟਰਪਤੀ ਚੋਣਾਂ ਤੋਂ 18 ਮਹੀਨੇ ਪਹਿਲਾਂ ਸੱਤਾਧਾਰੀ ਪਾਰਟੀ ਲਈ ਲੋਕਾਂ ਦੇ ਉਤਸ਼ਾਹ ‘ਚ ਕਮੀ ਆਈ ਹੈ।
ਸੈਂਟ੍ਰਲ ਇਲੈਕਸ਼ਨ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸੱਤਾਧਾਰੀ ਯੂਨਾਈਟਿਡ ਰਸ਼ੀਆ ਪਾਰਟੀ ਨੇ 51 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ।

ਪ੍ਰਸਿੱਧ ਖਬਰਾਂ

To Top