ਕੁੱਲ ਜਹਾਨ

ਪੁਲਿਤਜਰ ਪੁਰਸਕਾਰ ਨਾਲ ਸਨਮਾਨਿਤ ਸਾਹਿਤਕਾਰ ਐਡਵਰਡ ਏਲੀਬੀ ਦਾ ਦੇਹਾਂਤ

ਵਾਸ਼ਿੰਗਟਨ। ਹੂ ਇਜ ਅਫ੍ਰੇਡ ਆਫ਼ ਵਰਜੀਨੀਆ ਵੁਲਫ ਵਰਗੇ ਬੇਬਾਕ ਨਾਟਕ ਲਿਖ ਕੇ ਰਾਤੋ-ਰਾਤ ਸੁਰਖੀਆ ‘ਚ ਆਏ ਅਤੇ ਤਿੰਨ ਵਾਰ ਪੁਲਿਤਜਰ ਪੁਰਸਰਕਾਰ ਨਾਲ ਸਨਮਾਨਿਤ ਮਸ਼ਹੂਰ ਸਾਹਿਤਕਾਰ ਐਡਵਰਡ ਐਲਬੀ ਦਾ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੇ ਸਨ। ਏਲੀਬੀ ਦੇ ਸਹਾਇਕ ਜੈਕਬ ਹੋਲਡਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਊਯਾਰਕ ਦੇ ਪੂਰਬ ‘ਚ ਸਥਿੱਤ ਮਾਨਟੇਕ ਸਥਿੱਤ ਰਿਹਾਇਸ਼ ‘ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਪ੍ਰਸਿੱਧ ਖਬਰਾਂ

To Top