Breaking News

ਪੰਜਾਬ ਸਰਕਾਰ ਨੇ ਬਦਲੇ 5 ਪੀਪੀਐਸ ਅਫਸਰ

ਚੰਡੀਗੜ•, (ਬਿਊਰੋ)। ਪੰਜਾਬ ਸਰਕਾਰ ਨੇ ਅੱਜ ਇਕ ਆਦੇਸ਼ ਜਾਰੀ ਕਰਦਿਆਂ 5 ਪੀ.ਪੀ.ਐਸ. ਅਫਸਰਾਂ ਦੇ ਤਬਾਲਦੇ ਕੀਤੇ ਹਨ ਜੋ ਤੁਰੰਤ ਲਾਗੂ ਹੋਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੀ.ਪੀ.ਐਸ. ਗੁਰਨਾਮ ਸਿੰਘ ਨੂੰ ਏ.ਡੀ.ਸੀ.ਪੀ. ਸਪੈਸ਼ਲ ਬਰਾਂਚ ਅੰਮ੍ਰਿਤਸਰ ਸਿਟੀ, ਪੀ.ਪੀ.ਐਸ.ਬਲਵਿੰਦਰ ਸਿੰਘ ਨੂੰ ਕਪਤਾਨ ਪੁਲਿਸ ਅਪਰੇਸ਼ਨ ਮੋਗਾ, ਪੀ.ਪੀ.ਐਸ. ਰਜਿੰਦਰ ਸਿੰਘ ਨੂੰ ਸਹਾਇਕ ਕਮਾਂਡੈਂਟ ਤੀਜੀ ਆਈ.ਆਰ.ਬੀ.ਲੁਧਿਆਣਾ, ਪੀ.ਪੀ.ਐਸ. ਇਕਬਾਲ ਸਿੰਘ ਨੂੰ ਕਪਤਾਨ ਪੁਲਿਸ ਪੀ.ਪੀ.ਆਰ.ਸੀ.ਰੂਪਨਗਰ, ਅਤੇ ਗੁਰਪ੍ਰੀਤ ਸਿੰਘ ਨੂੰ ਕਪਤਾਨ ਪੁਲਿਸ ਮਲੇਰਕੋਟਲਾ ਵਜੋਂ ਤਾਇਨਾਤ ਕੀਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top