Breaking News

ਅਸ਼ਵਿਨ ਨੇ ਪੁੱਟੀਆਂ ਸੱਤ ਵਿਕਟਾਂ, ਭਾਰਤ ਜਿੱਤਿਆ

ਏਟੀਗਾ : ਸਟਾਰ ਆਫ਼ ਸਪਿੱਨਰ ਰਵੀਚੰਦਰਨ ਅਸ਼ਵਿਨ (83 ਦੌੜਾਂ ‘ਤੇ ਸੱਤ ਵਿਕਟਾਂ) ਦੀ ਧੂੰਆਂਧਾਰ ਗੇਂਦਬਾਜੀ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਐਤਵਾਰ ਨੂੰ ਪਾਰੀ ਅਤੇ 92 ਦੌੜਾਂ ਨਾਲ ਰੌਂਦ ਕੇ ਚਾਰ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਵਾਧਾ ਬਣਾ ਲਿਆ।
ਭਾਰਤ ਦੇ ਅੱਠ ਵਿਕਟਾਂ ‘ਤੇ 566 ਦੌੜਾਂ ਦੀ ਪਾਰੀ ਐਲਾਨ ਦੇ ਜਵਾਬ ‘ਚ ਵੈਸਟਇੰਡੀਜ਼ ਪਹਿਲੀ ਪਾਰੀ ‘ਚ 243 ਦੌੜਾਂ ‘ਤੇ ਸਿਮਟ ਗਈ ਸੀ ਤੇ ਉਸ ਨੂੰ ਫਾਲੋਆਨ ਕਰਕੇ ਸਾਹਮਣਾ ਕਰਨਾ ਪਿਆ ਸੀ। ਵੈਸਟਇੰਡੀਜ਼ ਦਾ ਦੂਜੀ ਪਾਰੀ ‘ਚ ਪੁਲਿੰਦਾ 231 ਦੌੜਾਂ ‘ਤੇ ਬੱਝ ਗਿਆ।

ਪ੍ਰਸਿੱਧ ਖਬਰਾਂ

To Top