ਦਿੱਲੀ

ਰਾਹੁਲ ਗਾਂਧੀ ਵੱਲੋਂ ਹਮੀਰਪੁਰ ‘ਚ ਖਾਟ ਸਭਾ ਭਲਕੇ

ਨਵੀਂ ਦਿੱਲੀ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ‘ਚ ਭਲਕੇ ਖਾਟ ਸਭਾ ‘ਚ ਕਿਸਾਨਾਂ ਨੂੰ ਸੰਬੋਧਨ ਕਰਨਗੇ। ਸ੍ਰੀ ਗਾਂਧੀ ਰਾਠ ‘ਚ ਖਾਟ ਪੰਚਾਇਤ ਕਰਨ ਤੋਂ ਬਾਅਦ ਸ਼ਹਿਰ ਦੇ ਕਈ ਥਾਵਾਂ ‘ਤੇ ਲੋਕਾਂ ਨੂੰ ਮਿਲਣਗੇ।

 

 

ਪ੍ਰਸਿੱਧ ਖਬਰਾਂ

To Top