ਦੇਸ਼

ਅਯੁੱਧਿਆ ਪੁੱਜੇ ਰਾਹੁਲ ਗਾਂਧੀ, ਹਨੂੰਮਾਨਗੜ੍ਹੀ ‘ਚ ਮੱਥਾ ਟੇਕਿਆ

ਅਯੁੱਧਿਆ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇਅੱਜ ਇੱਥੇ ਪ੍ਰਸਿੱਧ ਹਨੂੰਮਾਨਗੜ੍ਹੀ ਮੰਦਰ ‘ਚ ਮੱਥਾ ਟੇਕਿਆ। ਦੇਵਰੀਆ ਤੋਂ ਦਿੱਲੀ ਤੱਕ ਕਿਸਾਨ ਯਾਤਰਾ ਲੈ ਕੇ ਨਿਕਲੇ ਰਾਹੁਲ ਗਾਂਧੀ ਨੇ ਆਪਣੇ ਚੌਥ ਪੜਾਅ ‘ਚ ਅਯੁੱਧਿਆ ਤੇ ਪ੍ਰਸਿੱਧ ਹਨੂੰਮਾਨਗੜ੍ਹੀ ਮੰਦਰ ‘ਚ ਹਨੂੰਮਾਨਜੀ ਦੇ ਦਰਸ਼ਨ ਕੀਤੇ।

 

ਪ੍ਰਸਿੱਧ ਖਬਰਾਂ

To Top