Breaking News

ਰਾਜ ਸਭਾ ‘ਚ ਮੈਂਬਰਾਂ ਨੇ ਜੱਜਾਂ ਦੇ ਖਾਲੀ ਅਹੁਦਿਆਂ ਨੂੰ ਭਰਨ ਦੀ ਮੰਗ ਕੀਤੀ

ਨਵੀਂ ਦਿੱਲੀ। ਰਾਜ ਸਭਾ ‘ਚ ਅੱਜ ਮੈਂਬਰਾਂ ਨੇ ਜੱਜਾਂ ‘ਚ ਭਾਰੀ ਗਿਣਤੀ ‘ਚ ਲੰਬਿਤ ਮਾਮਲਿਆਂ ‘ਤੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਜੱਜਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਨ ਦੀ ਮੰਗ ਕੀਤੀ।
ਕਾਂਗਰਸ ਦੇ ਆਨੰਦ ਸ਼ਰਮਾ ਨੇ ਸਿਫ਼ਰ ਕਾਲ ਦੌਰਾਨ ਇਸ ਮਾਮਲੇ ਨੂੰ ਚੁੱਕਦਿਆਂ ਕਿਹਾ ਕਿ ਦੇਸ ਦੇ ਜੱਜਾਂ ‘ਚ ਪੰਜ ਕਰੋੜ ਮਾਮਲੇ ਲੰਬਿਤ ਹਨ ਜਦੋਂ ਕਿ ਸਰਕਾਰ ਦੀ ਮਨਸ਼ਾ ਜੱਜਾਂ ਦੀ ਨਿਯੁਕਤੀ ਰੋਕਣ ਦੀ ਹੈ। ਉਨ੍ਹਾਂ ਕਿਹਾ ਕਿ ਮਾਮਲਿਆਂ ਦੀ ਸੁਣਵਾਈ ਨਾ ਹੋਣ ਕਾਰਨ ਜੇਲ੍ਹ ‘ਚ ਬਹੁਤ ਸਾਰੇ ਅਜਿਹੇ ਕੈਦੀ ਹਨ ਜੋ ਜੇਕਰ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਜੋ ਸਜ਼ਾ ਮਿਲਦੀ ਉਸ ਤੋਂ ਵੀ ਵੱਧ ਮਿਆਦ ਤੋਂ ਉਹ ਜੇਲ੍ਹ ‘ਚ ਹਨ। ਏਜੰਸੀ

ਪ੍ਰਸਿੱਧ ਖਬਰਾਂ

To Top