Breaking News

ਮਾਮੂਲੀ ਰਾਹਤ : ਪੈਟਰੋਲ 1.42 ਤੇ ਡੀਜ਼ਲ 2.1 ਰੁਪਏ ਸਸਤਾ

ਨਵੀਂ ਦਿੱਲੀ। ਦੇਸ਼ ਦੀਆਂ ਤੇਲ ਵੰਡ ਕੰਪਨੀਆਂ ਨੇ ਅੱਜ ਤੀਜੀ ਵਾਰ ਪੈਟਰੋਲ ਅਤੇ ਡੀਜ਼ਲ ਕੀਮਤਾਂ ‘ਚ ਕਟੌਤੀ ਕਰਦਿਆਂ ਇਨ੍ਹਾਂ ਦੀਆਂ ਕੀਮਤਾਂ ਘਟਾਈਆਂ ਹਨ। ਹੁਣ ਪੈਟਰੋਲ ‘ਤੇ 1.42 ਰੁਪਏ ਅਤੇ ਡੀਜ਼ਲ ‘ਤੇ 2.1 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ।
ਇਹ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋਣਗੀਆਂ।
ਇਸਤੋਂ ਪਹਿਲਾਂ 15 ਜੂਨ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਸੀ ਜਦੋਂ ਕਿ 15 ਜੁਲਾਈ ਨੂੰ ਪੈਟਰੋਲ 2 ਰੁਪਏ 25 ਪੈਸੇ ਅਤੇ  ਡੀਜ਼ਲ ਦੀ ਕੀਮਤ ‘ਚ 49 ਪੈਸੇ ਪ੍ਰਤੀ ਲੀਟਰ ਕਟੌਤੀ ਕੀਤੀ ਗਈ ਸੀ।

ਪ੍ਰਸਿੱਧ ਖਬਰਾਂ

To Top