Breaking News

ਆਰਬੀਆਈ ਗਵਰਨਰ ਵਜੋਂ ਉਰਜਿਤ ਪਟੇਲ ਨੇ ਸੰਭਾਲਿਆ ਕਾਰਜਭਾਰ

ਮੁੰਬਈ। ਡਾ. ਉਰਜਿਤ ਪਟੇਲ ਨੇ ਅੱਜ ਰਿਜ਼ਰਵ ਬੈਂਕ ਦੇ 24ਵੇਂ ਗਵਰਨਰ ਵਜੋਂ ਕਾਰਜਭਾਰ ਸੰਭਾਲਿਆ ਲਿਆ।
ਉਨ੍ਹਾਂ ਦੀ ਨਿਯੁਕਤੀ 4 ਸਤੰਬਰ ਤੋਂ ਲਾਗੂ ਹੋਵੇਗੀ।
ਸਾਬਕਾ ਗਵਰਨਰ ਡਾ. ਰਘੁ ਰਾਮ ਰਾਜਨ ਦਾ ਕਾਰਜਭਾਰ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top