ਕੁੱਲ ਜਹਾਨ

ਅਮਰੀਕਾ-ਇਜਰਾਇਲ ਦਰਮਿਆਨ ਇਤਿਹਾਸਕ ਅਮਰੀਕੀ ਫੌਜੀ ਸਹਾਇਤਾ ਸਮਝੌਤਾ

ਵਾਸ਼ਿੰਗਟਨ। ਅਮਰੀਕਾ ਤੇ ਇਰਜਾਇਲ ਨੇ 38 ਅਰਬ ਡਾਲਰ ਦੇ ਅਮਰੀਕੀ ਫੌਜੀ ਸਹਾਇਤਾ ਦੇ ਪੈਕੇਜ ‘ਤੇ ਸਹਿਮਤੀ ਪ੍ਰਗਟਾਈ ਹੈ ਤੇ ਇਸ ਨਵੇਂ ਸਮਝੌਤੇ ‘ਤੇ ਅੱਜ ਹਸਤਾਖ਼ਰ ਕੀਤੇ ਜਾਣਗੇ।
ਅਧਿਕਾਰਕ ਸੂਤਰਾਂ ਅਨੁਸਾਰ ਅਮਰੀਕੀ ਫੌਜੀ ਸਹਾਇਤਾ ਲਈ ਕਿਸੇ ਵੀ ਦੇਸ਼ ਨਾਲ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਹੈ।
ਇਸ ਸੌਦੇ ‘ਚ ਇਜਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵੱਲੋਂ ਮਨਜ਼ੂਰ ਰਿਆਇਤਾਂ ਵੀ ਸ਼ਾਮਲ ਹਨ।

ਪ੍ਰਸਿੱਧ ਖਬਰਾਂ

To Top