Breaking News

ਦੇਸ ਪਰਤੀ ਜੁਡਿਥ ਡਿਸੂਜਾ

ਨਵੀਂ ਦਿੱਲੀ। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਲਗਭਗ ਇੱਕ ਮਹੀਨੇ ਪਹਿਲਾਂ ਅਗਵਾ ਹੋਈ ਭਾਰਤੀ ਮਹਿਲਾ ਜੁਡਿਥ ਡਿਸੂਜਾ ਨੂੰ ਕੱਲ੍ਹ ਦੇਸ ਲਿਆਂਦਾ ਗਿਆ।
ਅਫ਼ਗਾਨਿਸਤਾਨ ‘ਚ ਭਾਰਤ ਦੇ ਰਾਜਦੂਤ ਮਨਪ੍ਰੀਤ ਵੋਹਰਾ ਦੇ ਨਾਲ ਜੁਡਿਥ ਜਿੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ਾਮ ਛੇ ਵਜੇ ਪੁੱਜ ਜਿੱਥੋਂ ਉਹ ਸਿੱਧੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲਣ ਰਵਾਨਾ ਹੋ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨ ੇਟਵੀਟ ਕੀਤਾ ਕਿ ਇੱਕ ਹੋਰ ਸੁਰੱਖਿਅਤ ਘਰ ਵਾਪਸੀ। ਵਿਦੇਸ਼ ਮੰਤਰੀ ਤੇ ਦੋਵਾਂ ਵਿਦੇਸ਼ ਰਾਜ ਮੰਤਰੀਆਂ ਨੇ ਜੁਡਿਥ ਡਿਸੂਜਾ ਨਾਲ ਦਿੱਲੀ ‘ਚ ਮੁਲਾਕਾਤ ਕੀਤੀ। ਵਾਰਤਾ

ਪ੍ਰਸਿੱਧ ਖਬਰਾਂ

To Top