Breaking News

ਰਾਜਦ ਸਾਬਕਾ ਸਾਂਸਦ ਮੁਹੰਮਦ ਸ਼ਹਾਬੁਦੀਨ ਰਿਹਾਅ

ਭਾਗਲਪੁਰ। ਬਿਹਾਰ ਦੇ ਭਾਗਲਪੁਰ ਵਿਸ਼ੇਸ਼ ਕੇਂਦਰੀ ਜੇਲ੍ਹ ‘ਚ ਬੰਦ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਸਾਬਕਾ ਸਾਂਸਦ ਮੁਹੰਮਦ ਸ਼ਹਾਬੁਦੀਨ ਨੂੰ ਅੱਜ ਸਵੇਰੇ ਰਿਹਾਅ ਕਰ ਦਿੱਤਾ ਗਿਆ।
ਜੇਲ੍ਹੋਂ ਨਿਕਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਰਾਜਦ ਪ੍ਰਧਾਨ ਲਾਲੂ ਯਾਦਵ ਸਾਡੇ ਨੇਤਾ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨੀਤਿਸ਼ ਕੁਮਾਰ ਵਿਸ਼ੇਸ਼ ਹਾਲਾਤਾਂ ਦੇ ਮੁੱਖ ਮੰਤਰੀ ਹਨ ਤੇ ਉਨ੍ਹਾਂ ਨਾਲ ਸ੍ਰੀ ਕੁਮਾਰ ਦਾ ਸਬੰਧ ਠੀਕ ਨਹੀਂ ਹੈ।

 

 

ਪ੍ਰਸਿੱਧ ਖਬਰਾਂ

To Top