Breaking News

ਹੁਣ ਸਪਾ ਵਰਕਰਾਂ ‘ਚ ਖਿੱਚੋਤਾਣ, ਇੱਕ ਦੂਜੇ ਵਿਰੁੱਧ ਕੀਤੀ ਨਾਅਰੇਬਾਜ਼ੀ

ਲਖਨਊ। ਸਮਾਜਵਾਦੀ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਭਾਵੇਂ ਹੀ ਪਰਿਵਾਰ ‘ਚ ਕਿਸੇ ਤਰ੍ਹਾਂ ਦੀ ਫੁੱਟ ਤੋਂ ਨਾਂਹ ਕਰ ਰਹੇ ਹਨ ਪਰ ਅੱਜ ਇੱਕ ਵਾਰ ਫਿਰ ਅਖਿਲੇਸ਼ ਯਾਦਵ ਅਤੇ ਸ਼ਿਵਪਾਲ ਸਿੰਘ ਯਾਦਵ ਦੇ ਸਮਰਥਕ ਆਹਮੋ-ਸਾਹਮਣੇ ਆ ਗਏ।
ਪਾਰਟੀ ਦਫ਼ਤਰ ਦੇ ਬਾਹਰ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਫਿਰ ਤੋਂ ਸੂਬਾ ਪ੍ਰਧਾਨ ਬਣਾਉਣ ਦੀ ਮੰਗ ਨੂੰ ਲੈ ਕੇ ਜੰਮੇ ਕੇ ਨਾਅਰੇਬਾਜ਼ੀ ਕੀਤੀ।
ਉਧਰ ਸ਼ਿਵਪਾਲ ਯਾਦਵ ਦੇ ਸਮਰਥਕਾਂ ਨੇ ਵੀ ਪਾਰਟੀ ਦਫ਼ਤਰ ਦੇ ਬਾਹਰ ਨਾਅਰੇਬਾਜੀ ਕੀਤੀ।

ਪ੍ਰਸਿੱਧ ਖਬਰਾਂ

To Top