Breaking News

ਸ੍ਰੀਨਗਰ ਦੇ ਕੁਝ ਹੋਰ ਇਲਾਕਿਆਂ ‘ਚ ਕਰਫਿਊ ਲਾਇਆ ਗਿਆ

ਸ੍ਰੀਨਗਰ। ਜੰਮੂ-ਕਸ਼ਮੀਰ ਦੇ ਸ੍ਰੀਨਗਰ ‘ਚ ਅੱਜ ਕੁਝ ਹੋਰ ਇਲਾਕਿਆਂ ‘ਚ ਕਰਫ਼ਿਊ ਲਾ ਦਿੱਤਾ ਗਿਆ ਹੈ।
ਇੱਥੇ ਡਲਗੇਟ ਦੀ ਮਸਜਿਦ ਦੇ ਇਮਾਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡੇ ਪ੍ਰਦਰਸ਼ਨ ਸ਼ੁਰੂ ਹੋ ਗÂੈ ਹਨ।
ਅਧਿਕਾਰੀਆਂ ਨੇ ਜੁੰਮੇ ਦੀ ਨਮਾਜ਼ ਨੂੰ ਵੇਖਦਿਆਂ ਬਟਮਾਲੂ ਤੇ ਮੈਸੁਮਾ ਨੂੰ ਛੇੜ ਕੇ ਕਸ਼ਮੀਰ ਦੇ ਪੁਰਾਣੇ ਅਤੇ ਸ਼ਹਿਰ-ਏ-ਖਾਸ ਦੇ ਕੁਝ ਹੋਰ ਇਲਾਕਿਆਂ ‘ਚ ਕਰਫਿਊ ਲਾ ਦਿੱਤਾ ਹੈ।

ਪ੍ਰਸਿੱਧ ਖਬਰਾਂ

To Top