ਬਿਜਨਸ

ਖ਼ਰੀਦ ਦੇ ਕਾਰਨ 29 ਹਜ਼ਾਰ ਤੋਂ ਉਤਰਿਆ ਸੈਂਸੇਕਸ

ਮੁੰਬਈ। ਉੱਚੀਆਂ ਕੀਮਤਾਂ ‘ਤੇ ਹੋਈ ਖ਼ਰੀਦ ਕਾਰਨ ਅੱਜ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਸ਼ੁਰੂਆਤੀ ਕਾਰੋਬਾਰ ‘ਚ ਵੱਡੀ ਗਿਰਾਵਟ ਰਹੀ ਤੇ ਇਹ ਡੇਢ ਵਰ੍ਹਿਆਂ ਦੇ ਉੱਚ ਪੱਧਰ ਦੇ ਹੇਠਾਂ ਡਿੱਗ ਗਏ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਅੰਕ ਸ਼ੁਰੂਆਤੀ ਕਾਰੋਬਾਰ ‘ਚ 245.44 ਅੰਕ ਭਾਵ 0.85 ਫੀਸਦੀ ਟੁੱਟ ਕੇ 28799.84 ਅੰਕ ‘ਤੇ ਆ ਗਿਆ।
ਪਿਛਲੇ ਕਾਰੋਬਾਰੀ ਦਿਵਸ ‘ਚ ਇਹ ਡੇਢ ਵਰ੍ਹਿਆਂ ਬਾਅਦ ਪਹਿਲੀ ਵਾਰ 29 ਹਜ਼ਾਰ ਅੰਕ ਦੇ ਮਨੋਵਿਗਿਆਨਕ ਪੱਧਰ ਦੇ ਪਾਰ ਗਿਆ ਸੀ।

ਪ੍ਰਸਿੱਧ ਖਬਰਾਂ

To Top