Breaking News

ਸੈਂਸੇਕਸ ਡੇਢ ਵਰ੍ਹਿਆਂ ਦੇ ਉੱਚ ਪੱਧਰ ‘ਤੇ

ਮੁੰਬਈ। ਅਮਰੀਕਾ ‘ਚ ਇਸ ਮਹੀਨੇ ਵਿਆਜ ਦਰ ਵਧਣ ਦੀ ਸੰਕਾ ਕਮਜ਼ੋਰ ਪੈਣ ਨਾਲ ਉਤਸਾਹਿਤ ਨਿਵੇਸ਼ਕਾਂ ਦੀ ਚੌਤਰਫ਼ਾ ਖ਼ਰੀਦ ਕਾਰਨ ਅੱਜ ਘਰੇਲੂ ਬਾਜ਼ਾਰ ਸ਼ੁਰੂਆਤੀ ਕਾਰੋਬਾਰ ‘ਚ ਇੱਕ ਫੀਸਦੀ ਤੋਂ ਵੱਧ ਉਛਲ ਕੇ ਲਗਭਗ ਡੇਢ ਵਰ੍ਹਿਆਂ ਉੱਚਤਮ ਪੱਧਰ ‘ਤੇ ਪੁੱਜ ਗਏ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਅੰਕ ਸੈਂਸੇਕਸ ਸ਼ੁਰੂਆਤ ਕਾਰੋਬਾਰ ‘ਚ 311.60 ਅੰਕ ਭਾਵ 1.09 ਫੀਸਦੀ ਮਜ਼ਬੂਤ ਹੋਕੇ 16 ਅਪਰੈਲ 2015 ਤੋਂ ਬਾਅਦ ਦੇ ਉੱਚ ਪੱਧਰ 28843.71 ‘ਤੇ ਪੁੱਜ ਗਿਆ।

ਪ੍ਰਸਿੱਧ ਖਬਰਾਂ

To Top