Breaking News

G-20 : ਕੌਮਾਂਤਰੀ ਏਜੰਡਾ ਤੈਅ ਕਰਨਾ ਬ੍ਰਿਕਸ ਦੀ ਜਿੰਮੇਵਾਰੀ :ਮੋਦੀ

ਹਾਂਗਝਊ (ਚੀਨ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਭਰਦੀ ਹੋਈ ਅਰਥਵਿਵਸਥਾਵਾਂ ਦੇ ਸੰਗਠਨ ਬ੍ਰਿਕਸ ਨੂੰ ਕੌਮਾਂਤਰੀ ਪੱਧਰ ‘ਤੇ ਪ੍ਰਭਾਵਸ਼ਾਲੀ ਦੱਸਦਿਆਂ ਅੱਜ ਕਿਹਾ ਕਿ ਕੌਮਾਂਤਰੀ ਏਜੰਡਾਤੈਅ ਕਰਨਾ ਉਸ ਦੀ ਜਿੰਮੇਵਾਰੀ ਹੈ।
ਜੀ-20ਸੰਮੇਲਨ ‘ਚ ਹਿੱਸਾਲੈਣ ਇੱਥੇ ਆਏ ਸ੍ਰੀ ਮੋਦੀ ਨੇ ਸੰਮੇਲਨ ਤੋ. ਵੱਖਰੇ ਬ੍ਰਿਕਸ ਦੇਸ਼ਾਂਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਡੀ ਸਾਂਝੀ ਜਿੰਮੇਵਾਰੀ ਹੈ ਕਿ ਅਸੀਂ ਕੌਮਾਂਤਰੀ ਏਜੰਡਾ ਇਸ ਤਰ੍ਹਾਂ ਤਿਆਰ ਕਰੀਏ ਜਿਸ ਨਾਲ ਵਿਕਾਸਸ਼ੀਲ ਦੇਸ਼ਾਂ ਨੂੰ ਉਨ੍ਹਾਂ ਦਾ ਟੀਚਾ ਹਾਸਲ ਕਰਨ ‘ਚ ਮੱਦਦ ਮਿਲੇ।
ਭਾਰਤ ਤੋਂ ਇਲਾਵਾ ਬ੍ਰਾਜੀਲ, ਰੂਸ, ਚੀਨ ਅਤੇ ਦੱਖਣੀ ਅਫ਼ਰੀਕਾ ਬ੍ਰਿਕਸ ਦੇ ਮੈਂਬਰ ਹਨ।

ਪ੍ਰਸਿੱਧ ਖਬਰਾਂ

To Top