ਦਿੱਲੀ

ਸੋਨੀਆ ਗਾਂਧੀ ਨੂੰ ਮਿਲੀ ਸ਼ੀਲਾ ਦੀਕਸ਼ਿਤ

ਨਵੀਂ ਦਿੱਲੀ। ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਅਤੇ ਕਾਂਗਰਸ ‘ਚ ਢਾਂਚਾਗਤ ਬਦਲਾਅ ਦਰਮਿਆਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।
ਦੋਵੇਂ ਆਗੂਆਂ ਦੀ ਮੁਲਾਕਾਤ ਦਾ ਬਿਓਰਾ ਨਹੀਂ ਮਿਲ ਸਕਿਆ ਹੈ ਪਰ ਸਮਝਿਆ ਜਾ ਰਹਾ ;ਹੈ ਕਿ ਦੋਵੇਂ ਆਗੂਆਂ ਨੇ ਉੱਤਰ ਪ੍ਰਦੇਸ਼ ਤੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਦਰਭ ‘ਚ ਚਰਚਾ ਕੀਤੀ ਹੈ।

ਪ੍ਰਸਿੱਧ ਖਬਰਾਂ

To Top