ਕੁੱਲ ਜਹਾਨ

ਸੋਨੀਆ ਗਾਂਧੀ ਵੱਲੋਂ ਵਾਰਾਣਸੀ ‘ਚ ਰੋਡ ਸ਼ੋਅ 2 ਅਗਸਤ ਨੂੰ

ਨਵੀਂ ਦਿੱਲੀ। ਉੱਤਰ ਪ੍ਰਦੇਸ਼ ਦੀ ਧਾਰਮਿਕ ਨਗਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ ‘ਚ ਇੱਕ ਵਾਰ ਫਿਰ ਸਿਆਸੀ ਉਬਾਲ ਆਉਣ ਵਾਲਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੋ ਅਗਸਤ ਨੂੰ ਸ਼ਹਿਰ ‘ਚ ਰੋਡ ਸ਼ੋਅ ਕਰਨ ਜਾ ਰਹੀ ਹੈ ਤੇ ਇਸ ਦੌਰਾਨ ਉਹ ਸੰਦੀ ਖੇਤਰ ‘ਚ ਹੋਏ ਵਿਕਾਸ ਕਾਰਜਾਂ ਨੂੰ ਮੁੱਖ ਮੁੱਦਾ ਬਣਾਉਣਗੇ। ਪਿੰਡਰਾ ਵਿਧਾਨ ਸਭਾ ਤੋਂ ਕਾਂਗਰਸ ਵਿਧਾਇਕ ਅਜੈ ਰਾਇ ਨੇ ਦੱਸਿਆ ਕਿ ਬਨਾਰਸ ‘ਚ ਕੋਈ ਬਦਲਾਅ ਨਹੀਂ ਹੋਇਆ, ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਅਜਿਹੇ ‘ਚ ਇਸ ਜਨਸੰਪਰਕ ਯਾਤਰਾ ‘ਚ ਸੋਨੀਆ ਗਾਂਧੀ ਲੋਕਾਂ ਨੂੰ ਮਿਲ ਕੇ ਖੁਦ ਵਿਕਾਸ ਕਾਰਜਾਂ ਦਾ ਜਾਇਜ਼ਾ ਲਵੇਗੀ।

ਪ੍ਰਸਿੱਧ ਖਬਰਾਂ

To Top