ਬਿਜਨਸ

ਸਟੇਟ ਬੈਂਕ ਆਫ਼ ਮੈਸੂਰ ਨੂੰ 472 ਕਰੋੜ ਦਾ ਨੁਕਸਾਨ

ਬੰਗਲੌਰ। ਗੈਰ-ਨਿਸ਼ਪਾਦਿਕ ਸੰਪਤੀ (ਐੱਨਪੀਏ) ਵਧਣ ਨਾਲ ਅਤੇ ਇਸ ਲਈ ਕੀਤੀਆਂ ਗਈਆਂ ਵਾਧੂ ਤਜਵੀਜ਼ਾਂ ਨਾਲ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ‘ਚ ਸਟੇਟ ਬੈਂਕ ਆਫ਼ ਮੈਸੂਰ ਨੂੰ 471.88 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ‘ਚ ਉਸ ਨੂੰ 94.07 ਕਰੋੜ ਦਾ ਸ਼ੁੱਧ ਮੁਨਾਫ਼ਾ ਹੋਇਆ ਸੀ। ਭਾਰਤੀ ਸਟੇਟ ਬੈਂਕ ਦੇ ਸਹਿਯੋਗੀ ਬੈਂਕ ਨੇ ਅੱਜ ਇੱਥੇ ਨਿਰਦੇਸ਼ਕ ਮੰਡਲ ਦੀ ਬੈਠਕ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ।

 

 

ਪ੍ਰਸਿੱਧ ਖਬਰਾਂ

To Top