Breaking News

ਸੁਬ੍ਰਤ ਰਾਏ ਦੀ ਪੈਰੋਲ ਰੱਦ, ਜਾਣਾ ਪਵੇਗਾ ਜੇਲ੍ਹ

ਨਵੀਂ ਦਿੱਲੀ। ਸਹਾਰਾ ਗਰੁੱਪ ਵੱਲੋਂ ਜਾਇਦਾਦ ਦੀ ਗ਼ਲਤ ਜਾਣਕਾਰੀ ਦੇਣ ਤੋਂ ਨਾਰਾਜ ਸੁਪਰੀਮ ਕੋਰਟ ਨੇ ਸਮੂਹ ਦੇ ਮੁਖੀ ਸੁਬ੍ਰਤ ਰਾਏ ਦੀ ਪੈਰੋਲ ਮਿਆਦ ਵਧਾਉਣ ਤੋਂ ਅੱਜ ਨਾਂਹ ਕਰ ਦਿੱਤੀ।
ਉੱਚ ਅਦਾਲਤ ਨੇ ਗਰੁੱਪ ਦੇ ਦੋ ਹੋਰ ਨਿਦੇਸ਼ਕਾਂ ਦੀ ਵੀ ਪੈਰੋਲ ਰੱਦ ਕਰ ਦਿੱਤੀ।
ਬਾਜ਼ਾ ਰੈਗੂਲੇਟਰੀ ਅਥਾਰਟੀ ਸੇਬੀ ਨੇ ਅਦਾਲਤ ਨੂੰ ਦੱਸਿਆ ਕਿ ਸਹਾਰਾ ਗਰੁੱਪ ਵੱਲੋਂ ਨਿਲਾਮੀ ਦੇ ਲਈ ਸੌਂਪੀ ਗਈ ਜ਼ਿਆਦਾਤਰ ਜਾਇਦਾਦ ਨੂੰ ਆਮਦਨ ਕਰ ਵਿਭਾਗ ਕੁਰਕ ਕਰ ਚੁੱਕਿਆ ਹੈ।

ਪ੍ਰਸਿੱਧ ਖਬਰਾਂ

To Top