ਦੇਸ਼

ਆਦਰਸ਼ ਸੁਸਾਇਟੀ ਢਾਹੁਣ ‘ਤੇ ਸੁਪਰੀਮ ਕੋਰਟ ਵੱਲੋਂ ਰੋਕ

ਨਵੀਂ ਦਿੱਲੀ। ਮਾਣਯੋਗ ਸੁਪਰੀਮ ਕੋਰਟ ਨੇ ਅੱਜ ਆਦਰਸ਼ ਸੁਸਾਇਟੀ ਮਾਮਲੇ ‘ਚ ਫ਼ੈਸਲਾ ਸੁਣਾਇਆ। ਆਦਰਸ਼ ਸੁਸਾਇਟੀ ਢਾਹੁੰਣ ‘ਤੇ ਰੋਕ ਜਾਰੀ ਰੱਖਦਿਆਂ ਸੁਪਰੀਮ ੋਕੋਰਟਨੇ ਇਸ ਸੁਸਾਇਟੀ ਨੂੰ ਇੱਕ ਹਫ਼ਤੇ ‘ਚ ਆਪਣੇ ਕਬਜ਼ੇ ‘ਚ ਲੈਣ ਲਈ ਕੇਂਦਰ ਸਰਕਾਰ ਨੂੰ ਨਿਰਦੇਸ ਦਿੱਤੇ। ਨਾਲ ਹੀ ਇਹ ਵੀ ਕਿਹਾ ਕਿ ਇਮਾਰਤਾਂ ਦੀ ਸੁਰੱਖਿਆ ਯਕੀਨੀ ਕੀਤੇ ਬਿਨਾ ਸੁਸਾਇਟੀ ‘ਚ ਕਿਸੇ ਤਰ੍ਹਾਂ ਦੀ ਭੰਨ-ਤੋੜ ਨਾ ਕੀਤੀ ਜਾਵੇ।
ਅਦਾਲਤ ਨੇ ਇਹ ਜਿੰਮੇਵਾਰੀ ਸਾਲਿਸਟਰ ਜਨਰਲ ਰੰਜੀਤ ਕੁਮਾਰ ਨੂੰ ਸੌਂਪੀ।

ਪ੍ਰਸਿੱਧ ਖਬਰਾਂ

To Top