ਕੁੱਲ ਜਹਾਨ

ਸੀਰਿਆ ‘ਚ ਅਲੱਪੋ ‘ਚ ਹਮਲੇ ਤੋਂ ਬਾਅਦ ਸਰਕਾਰ ਪਿੱਛੇ ਹਟੀ

ਬੈਰੂਤ। ਸੀਰੀਆ ‘ਚ ਅੱਜ ਅਲੱਪੋ ਦੇ ਦੱਖਣ-ਪੱਛਮੀ ਬਾਹਰੀ ਇਲਾਕੇ ‘ਚ ਹਮਲੇ ਤੋਂ ਬਾਅਦ ਸਰਕਰਾ ਨੂੰ ਪਿੱਛੇ ਹਟਣਾ ਪਿਆ। ਇਹ ਜਾਣਕਾਰੀ ਸਰਕਾਰੀ ਮੀਡੀਆ ਨੇ ਦਿੱਤੀ।
ਸੀਰਿਆਈ ਫੌਜ ਨੇ ਕਿਹਾ ਕਿ ਹਮਲਾ ਰਾਮਉਸ਼ਾਹ ਖੇਤਰ ‘ਚ ੋਹੋਇਆ ਜਿੱਥੇ ਸਰਕਾਰ ਅਤੇ ਉਸ ਦੇ ਸਹਿਯੋਗੀ ਗਠਜੋੜ ਨੇ ਇਸ ਮਹੀਨੇ ਮਿਲਟਰੀ ਕੰਪਲੈਕਸ ‘ਤੇ ਕਬਜ਼ਾ ਕੀਤਾ ਸੀ।

 

ਪ੍ਰਸਿੱਧ ਖਬਰਾਂ

To Top