ਕੁੱਲ ਜਹਾਨ

ਜਰਮਨੀ ਧਮਾਕੇ ‘ਚ ਸੀਰਿਆਈ ਨਾਗਰਿਕ ਦੀ ਮੌਤ

ਬਰਲਿਨ। ਜਰਮਨੀ ‘ਚ ਨੂਰੇਮਬਰਗ ਕੋਲ ਆਂਸਬਾਖ ਸ਼ਹਿਰ ‘ਚ ਹੋਏ ਧਮਾਕੇ ‘ਚ ਇੱਕ 27 ਸਾਲਾ ਸੀਰਿਆਈ ਨਾਗਰਿਕ ਦੀ ਮੌਤ ਹੋ ਗਈ। ਜਿਸ ਨੂੰ ਇੱਕ ਵਰ੍ਹੇ ਪਹਿਲਾਂ ਇੱਥੇ ਸ਼ਰਨ ਦੇਣ ਤੋਂ ਨਾਂਹ ਕੀਤੀ ਗਈ ਸੀ।
ਨਾਰਦਬਾਇਰਨ ਡਾਟ ਡੀ ਨਿਊਜ਼ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਬਾਵਰੀਆ ਪ੍ਰਾਂਤ ਦੇ ਗ੍ਰਹਿ ਮੰਤਰੀ ਜੋਆਚਿਮ ਹਰਮੈਨ ਨੇ ਦੱਸਿਆ ਕਿ ਇਹ ਸੀਰਿਆਈ ਨਾਗਰਿਕ ਪਹਿਲਾ ਵੀ ਦੋ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਰੇ ਗਏ ਵਿਅਕਤੀ ਦੇ ਬੈਗ ‘ਚ ਵਿਸਫੋਟਕ ਸੀ। ਵਾਰਤਾ

ਪ੍ਰਸਿੱਧ ਖਬਰਾਂ

To Top