ਦੇਸ਼

ਟੈਂਕਰ ਘਪਲਾ : ਘਿਰ ਸਕਦੇ ਹਨ ਕੇਜਰੀਵਾਲ, ਜਾਂਚ ਸ਼ੁਰੂ

ਨਵੀਂ ਦਿੱਲੀ। ਦਿੱਲੀ ਏਸੀਬੀ ਨੇ ਵਾਟਰ ਟੈਂਕਰ ਘਪਲੇ ਮਾਮਲੇ ‘ਚ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਦੀ ਸ਼ਿਕਾਇਤ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਧਾਇਕ ਨੇ ਕੇਜਰੀਵਾਲ ਸਰਕਾਰ ‘ਤੇ ਇਹ ਦੋਸ਼ ਲਾਇਟਾ ਸੀ ਕਿ ਉਨ੍ਹਾਂ ਨੇ ਗਿਆਰਾਂ ਮਹੀਨਿਆਂ ਤੱਕ ਫਾਇਲਾਂ ਨੂੰ ਦਬਾ ਕੇ ਰੱਖਿਆ ਅਤੇ ਕੋਈ ਬਣਦੀ ਕਾਰਵਾਈ ਵੀ ਨਹੀਂ ਕੀਤੀ।
ਉਧਰ ਐਂਟੀ ਕਰੱਪਸ਼ਨ ਬਿਓਰੋ ਮੁਖੀ ਐੱਮਕੇ ਮੀਣਾ ਨੇ ਕਿਹਾ ਹੈ ਕਿ ਜੇਕਰ ਸਬੂਤ ਮਿਲੇ ਤਾਂ ਮੁੱਖ ਮੰਤਰੀ ਕੇਜਰੀਵਾਲ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top