ਹਰਿਆਣਾ

ਹੁੱਡਾ ਖਿਲਾਫ਼ ਸਿਰਫ ਰਾਜਨੀਤਿਕ ਈਰਖ਼ਾ:ਤੰਵਰ

ਰੋਹਤਕ, (ਏਜੰਸੀ) ਸਾਬਕਾ ਮੁੱਖ ਮੰਤਰੀ ਹੁੱਡਾ ਦੀ ਰਿਹਾਇਸ਼ ਅਤੇ ਹੋਰ ਥਾਵਾਂ ‘ਤੇ ਸੀਬੀਆਈ ਦੇ ਛਾਪੇ ਨੂੰ ਲੈ ਕੇ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਭੁਪਿੰਦਰ ਸਿੰਘ ਹੁੱਡਾ ਨੇ ਜਾਂਚ ਤੋਂ ਕਦੇ ਨਾਂਹ ਨਹੀਂ ਕੀਤੀ ਪਰ ਰਾਜਨੀਤਿਕ ਈਰਖ਼ਾ ਦੇ ਚਲਦਿਆਂ ਕਾਰਵਾਈ ਕਰਨਾ ਗਲਤ ਹੈ ਤੰਵਰ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਰਾਜਨੀਤਿਕ ਈਰਖ਼ਾ ਦੇ ਚਲਦਿਆਂ ਕੀਤੀ ਜਾ ਰਹੀ ਹੈ ਅਸ਼ੋਕ ਤੰਵਰ ਅਤੇ ਕਾਂਗਰਸ ਵਿਧਾਇਕ ਦਲ ਦੀ ਆਗੂ ਕਿਰਣ ਚੌਧਰੀ ਇੱਥੇ ਐਲੀਵੇਟੇਡ ਫਲਾਈਓਵਰ ਬਣਾਉਣ ਦੇ ਵਿਰੋਧ ‘ਚ ਪ੍ਰਦਰਸ਼ਨ ਕਰਨ ਪਹੁੰਚੇ ਸੀ ਛਾਪੇਮਾਰੀ ਤੋਂ ਬਾਅਦ ਤੋਂ ਹੀ ਸੂਬੇ ਦੀ ਰਾਜਨੀਤੀ ‘ਚ ਹਲਚਲ ‘ਚ ਮਚ ਗਈ ਹੈ ਉੱਥੇ ਹੀ, ਕਾਂਗਰਸ ਪਾਰਟੀ ਦੇ ਆਗੂ ਪ੍ਰਤੱਖ ਅਤੇ ਅਪ੍ਰਤੱਖ਼ ਤੌਰ ‘ਤੇ ਹੁੰਡਾ ਦਾ ਬਚਾਅ ਕਰਦੇ ਦਿਖਾਈ ਦੇ ਰਹੇ ਹਨ

ਪ੍ਰਸਿੱਧ ਖਬਰਾਂ

To Top