Breaking News

ਇਰਾਕ ‘ਚ ਕਾਰ ਬੰਬ ਧਮਾਕਾ, 11 ਮਰੇ, 29 ਜ਼ਖ਼ਮੀ

ਬਗਦਾਦ। ਇਰਾਕ ਦੀ ਰਾਜਧਾਨੀ ਬਗਦਾਦ ‘ਚ ਇੱਕ ਸ਼ਾਂਪਿੰਗ ਮਾਲ ਨੇੜੇ ਕੱਲ੍ਹ ਦੇਰ ਰਾਤ ਹੋਏ ਦੋ ਜ਼ਬਰਦਸਤ ਕਾਰ ਬੰਬਧਮਾਕਿਆਂ ‘ਚ ਘੱਟ ਤੋਂ ਘੱਟ ੍ਵ1 ਵਿਅਕਤੀਆਂ ਦੀ ਮੌਤ ਹੋਗਈ ਤੇ 29 ਜ਼ਖਮੀ ਹੋ ਗਏ।
ਪੁਲਿਸ ਨੇ ਅੱਜ ਦੱਸਿਆ ਕਿ ਰਾਜਧਾਨੀ ਦੇ ਪੂਰਬੀ ਖੇਤਰ ਸਥਿੱਤ ਨਖਿਲ ਮਾੱਲ ਦੀ ਪਾਰਕਿੰਗ ‘ਚ ਖੜ੍ਹੀ ਇੱਕ ਕਾਰ ‘ਚ ਧਮਾਕਾ ਹੋ ਗਿਆ ਇਸ ਤੋਂ ਤੁਰੰਤ ਬਾਅਦ ਮਾੱਲ ਦੇ ਬਾਹਰ ਇੱਕ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ ਨਾਲ ਭਰੀ ਇੱਕ ਕਾਰ ਧਮਾਕਾ ਕਰਕੇ ਉਡਾ ਦਿੱਤੀ।

ਪ੍ਰਸਿੱਧ ਖਬਰਾਂ

To Top